ਭਾਰਤ ਵਿੱਚ ਹੱਤਿਆਕਾਂਡਾਂ ਦੀ ਸੂਚੀ106,
ਹੱਤਿਆਕਾਂਡ ਦੀ ਸੂਚੀ ਹੱਤਿਆਕਾਂਡ ਇੱਕ ਧਰਮ ਜਾਂ ਫਿਰਕੇ ਦੁਆਰਾ ਦੁਜੇ ਧਰਮ ਜਾਂ ਫਿਰਕੇ ਦੇ ਮਨੁੱਖਾਂ ਨੂੰ ਮੌਤ ਦੇ ਘਾਟ ਉਤਾਰਨਾ ਹੈ।
ਨਾਮ ਜਾਂ ਥਾਂ | ਮਿਤੀ | ਸਥਾਨ | ਮੌਤਾਂ ਜਾਂ ਜਖ਼ਮੀ | ਵਿਸ਼ੇਸ਼ |
---|---|---|---|---|
ਗੋਆ ਕਾਂਡ | 1560 ਤੋਂ 1812 ਤੱਕ | ਗੋਆ | 121 | 16,202 ਲੋਕ ਪ੍ਰਭਾਵਿਤ ਹੋਏ |
ਪਾਣੀਪਤ ਦੀ ਤੀਜੀ ਲੜਾਈ (1761) | 1761 | ਪਾਣੀਪਤ | 40,000-70,000 ਹਿੰਦੂ ਮਰਾਠਾ | ਲੱਗ-ਭਗ 22,000 ਹਿੰਦੂ ਔਰਤਾਂ ਅਤੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿਤਾ ਗਿਆ |
ਕਾਨਪੁਰ Siege of Cawnpore | 27 ਜੂਨ 1857 | ਕਾਨਪੁਰ | 200-400 ਹਿੰਦੂ | ਬਰਤਾਨੀਆ ਪੁਲਿਸ ਦੁਆਰਾ |
ਜਲਿਆਂਵਾਲਾ ਬਾਗ਼ ਹਤਿਆਕਾਂਡ | 13 ਅਪਰੈਲ 1919 | ਅਮ੍ਰਿਤਸਰ | 379-1,000 ਸਿੱਖ ਅਤੇ ਹਿੰਦੂ | ਬਰਤਾਨੀਆ ਪੁਲਿਸ ਨੇ ਗੋਲੀਬਾਰੀ ਕੀਤੀ |
ਮਾਲਾਬਰ ਦੀ ਘਟਨਾ | 1922 | ਮਾਲਾਬਰ ਕੇਰਲਾ | 2,337-10,000 ਹਿੰਦੂ | ਐਨੀ ਬਸੰਤ ਨੇ ਇਹ ਦਾਵਾ ਕੀਤਾ ਕਿ ਮੁਸਲਿਮ ਦੰਗਾਈ ਨੇ ਬਹੁਤ ਸਾਰੇ ਹਿੰਦੂਆ ਨੂੰ ਜਾਂ ਤੇ ਧਰਮ ਬਦਲੋ ਜਾਂ ਮਾਰ ਦਿਤਾ ਲਗ-ਭਗ 100,000. |
ਕਿਸਾ ਖਵਾਨੀ ਬਜਾਰ ਹੱਤਿਆਕਾਂਡ | 23 ਅਪਰੈਲ1930 | ਪੇਸ਼ਾਵਰ | 400-700 ਹਿੰਦੂ ਮੁਸਲਮਾਨ | ਬਰਤਾਨੀਆ ਪੁਲਿਸ |
ਨੋਆਖਲੀ ਨਸ਼ਲਕੁਸੀ | ਅਕਤੂਬਰ 1946 | ਬੰਗਾਲ | 5000 ਹਿੰਦੂ | ਮੁਸਲਿਮ ਦੁਆਰਾ ਦਿਨ ਸਮੇਂ ਹਮਲਾ |
ਕਲਕੱਤਾ ਹੱਤਿਆਕਾਂਡ | 16 ਅਗਸਤ 1946 | ਬੰਗਾਲ | 7,000-10,000 ਹਿੰਦੂ | ਮੁਸਲਿਮ ਲੀਗ ਦੇ ਸੱਦੇ ਤੇ ਮੁਸਲਿਮ ਦੁਆਰਾ ਹਮਲਾ |
15 ਅਗਸਤ 1947 (ਦੇਸ਼ ਦੀ ਅਜ਼ਾਦੀ ਤੋਂ ਬਾਅਦ) | ||||
ਗੋਧਰਾ ਸਿਗਨਲ ਫਾਲਿਆ ਹੱਤਿਆਕਾਂਡ | 1980 | ਗੋਧਰਾ, ਗੁਜਰਾਤ | 5 ਹਿੰਦੁ | |
ਨੇਲੀਆ ਹੱਤਿਆਕਾਂਡ | 18 ਫਰਵਰੀ 1983 | ਅਸਾਮ | 2,191 ਮੁਸਲਿਮ | |
ਬੱਸ ਯਾਤਰੀ ਹੱਤਿਆਕਾਂਡ | 1 ਅਕਤੂਬਰ 1983 | ਪੰਜਾਬ | 6 ਹਿੰਦੂ | |
ਰੇਲ ਯਾਤਰਾ ਹੱਤਿਆਕਾਂਡ | 23 ਫਰਵਰੀ 1984 | ਪੰਜਾਬ | 11 ਹਿੰਦੂ | |
ਬੱਸ ਯਾਤਰਾ ਹੱਤਿਆਕਾਂਡ | 12 ਸਤੰਬਰ1984 | ਬਟਾਲਾ, ਪੰਜਾਬ | 8 ਹਿੰਦੂ | |
1984 ਐਟੀ ਸਿੱਖ ਦੰਗੇ | 31 ਅਕਤੂਬਰ - 4 ਨਵੰਬਰ 1984 | ਦਿੱਲੀ | 2,700-4,000 ਸਿੱਖ | |
ਹੋਦ ਚਿੱਲੜ ਕਾਂਡ | 2 ਨਵੰਬਰ 1984 | ਹੋਦ ਚਿੱਲੜ ਕਾਂਡ, ਹਰਿਆਣਾ | 32 ਸਿੱਖ | |
ਦਬਗਰਵਾਦ ਹੱਤਿਆਕਾਂਡ | 9 ਜੂਨ 1985 | ਅਹਿਮਾਦਾਬਾਦ, ਗੁਜਰਾਤ | 8 ਹਿੰਦੂ(3 ਔਰਤਾਂ ਅਤੇ 5 ਬੱਚੇ) | ਜਾਤੀਆ ਦੰਗੇ |
ਦੇਸਰੀ ਗਰਾਉਂਡ ਹੱਤਿਆਕਾਂਡ | 28 ਮਾਰਚ 1986 | ਲੁਧਿਆਣਾ, ਪੰਜਾਬ | 13 ਹਿੰਦੂ | |
ਮੱਲਿਆਂ ਹੱਤਿਆਕਾਂਡ | 29 ਮਾਰਚ 1986 | ਜਲੰਧਰ, ਪੰਜਾਬ | 20 ਹਿੰਦੂ ਮਜਦੂਰ | |
ਬੱਸ ਯਾਤਰੀ ਹੱਤਿਆਕਾਂਡ | 25 ਜੁਲਾਈ 1986 | ਮੁਕਤਸਰ, ਪੰਜਾਬ | 15 ਹਿੰਦੂ | |
ਦਾਦਾ ਸੜਕ ਹੱਤਿਆਕਾਂਡ | 31 ਅਕਤੂਬਰ 1986 | ਲੁਧਿਆਣਾ, ਪੰਜਾਬ | 8 ਹਿੰਦੂ | |
ਬੱਸ ਯਾਤਰੀ ਹੱਤਿਆਕਾਂਡ | 30 ਨਵੰਬਰ 1986 | ਖੁਡਾ, ਪੰਜਾਬ | 24 ਹਿੰਦੂ | |
ਹਾਸਿਮਪੁਰਾ ਹੱਤਿਆਕਾਂਡ | 22 ਮਈ 1987 | ਮੇਰਟ, ਉੱਤਰ ਪ੍ਰਦੇਸ਼ | 42 ਮੁਸਲਿਮ | |
ਬੱਸ ਯਾਤਰੀ ਹੱਤਿਆਕਾਂਡ | ਜੁਲਾਈ 1987 | ਫਤਿਆਬਾਦ, ਹਰਿਆਣਾ | 80 ਹਿੰਦੂ | |
ਜਗਦੇਵ ਕਲਾਂ ਹੱਤਿਆਕਾਂਡ | 6 ਅਗਸਤ 1987 | ਪੰਜਾਬ | 13 ਹਿੰਦੂ | |
ਰਾਜਬਾਹ ਹੱਤਿਆਕਾਂਡ | 31 ਮਾਰਚ 1988 | ਪੰਜਾਬ | 18 ਇੱਕ ਹੀ ਹਿੰਦੂ ਪਰਿਵਾਰ ਦੇ ਮੈਂਬਰ | |
ਭਗਲਪੁਰ ਹਿੰਸਾ | ਅਕਤੂਬਰ 1989 | ਭਗਤਪੁਰ, ਬਿਹਾਰ | 1,070 | |
ਹਿੰਦੂ ਪੰਡਤ ਦਾ ਹੱਤਿਆਕਾਂਡ | 1990s | ਕਸ਼ਮੀਰ | 219-399 ਹਿੰਦੂ | 140,000 ਤੋਂ 392,000 ਹਿੰਦੂ ਪਰਿਵਾਰਾਂ ਦਾ ਆਪਣੀ ਜੱਮਣ ਭੂਮੀ ਤੋਂ ਹਿਜਰ ਕਰਨਾ |
ਗੋਧਰਾ ਸਕੂਲ ਹੱਤਿਆਕਾਂਡ | 1990 | ਗੋਧਰਾ, ਗੁਜਰਾਤ | 4 ਹਿੰਦੂ ਅਧਿਆਪਕ 2 ਔਰਤਾਂ ਸਮੇਤ | ਜਾਤੀਆ ਦੰਗੇ |
ਗਵਾਕਦਲ ਹੱਤਿਆਕਾਂਡ | 20 ਜਨਵਰੀ 1990 | ਸ਼੍ਰੀਨਗਰ, ਕਸ਼ਮੀਰ | 35 ਮੁਸਲਿਮ | LeT |
ਹਰਦੁਆਰ ਹੱਤਿਆਕਾਂਡ | 25 ਜਨਵਰੀ 1990 | ਸ਼੍ਰੀਨਗਰ, ਕਸ਼ਮੀਰ | 9 ਮੁਸਲਿਮ | LeT |
ਜ਼ਕੋਰਾ ਅਤੇ ਤੇਗਪੁਰਾ ਹੱਤਿਆਕਾਂਡ | 28 ਫਰਵਰੀ 1990 | 2 ਥਾਂਵਾਂ ਸ਼੍ਰੀਨਗਰ, ਕਸ਼ਮੀਰ | 47 ਮੁਸਲਿਮ | |
ਰਾਜਬਾਹ ਹੱਤਿਆਕਾਂਡ | 31 ਮਾਰਚ 1988 | ਪੰਜਾਬ | 18 ਇਕੋ ਫਿਰਕੇ ਹਿੰਦੀ ਦਾ ਪਰਿਵਾਰ | |
ਰੇਲ ਯਾਤਰੀ ਹੱਤਿਆਕਾਂਡ | 15 ਜੂਨ 1988 | ਲੁਧਿਆਣਾ, ਪੰਜਾਬ | 80 ਹਿੰਦੂ | |
ਰੇਲ ਯਾਤਰੀ ਹੱਤਿਆਕਾਂਡ III | ਦਸੰਬਰ 1988 | ਲੁਧਿਆਣਾ, ਪੰਜਾਬ | 49 ਹਿੰਦੂ | |
ਬੰਬੇ ਦੰਗੇ | ਦਸੰਬਰ1992 - ਜਨਵਰੀ 1993 | ਮੁੰਬਈ | 575 ਮੁਸਲਿਮ, 275 ਹਿੰਦੂ, 45 unknown ਅਤੇ 5 ਹੋਰ | |
ਰਾਧਾਬਾਈ ਚਾਵਲ ਹੱਤਿਆਕਾਂਡ | 8 ਜਨਵਰੀ 1993 | ਮੁੰਬਈ | 6 ਹਿੰਦੂ | ਜਾਤਿਆ ਦੰਗੇ |
ਸੋਪੋਰੇ ਹੱਤਿਆਕਾਂਡ | 6 ਜਨਵਰੀ 1993 | ਸੋਪੋਰੇ, ਕਸ਼ਮੀਰ | 55 ਮੁਸਲਿਮ | |
1997 ਸਿੰਘਪੂਰਾ ਹੱਤਿਆਕਾਂਡ | 21 ਮਾਰਚ 1997 | ਜੰਮੂ ਅਤੇ ਕਸ਼ਮੀਰ | 7 ਹਿੰਦੂ | |
1998 ਵੰਧਮਾ ਹੱਤਿਆਕਾਂਡ | 25 ਜਨਵਰੀ 1998 | ਵੰਧਮਾ, ਜੰਮੂ ਅਤੇ ਕਸ਼ਮੀਰ | 23 ਹਿੰਦੂ | |
1998 ਪ੍ਰਾਨਕੋਟੇ ਹੱਤਿਆਕਾਂਡ | 17 ਅਪਰੈਲ 1998 | ਜੰਮੂ ਅਤੇ ਕਸ਼ਮੀਰ | 26 ਹਿੰਦੂ | |
1998 ਛਪਨਾਰੀ ਹੱਤਿਆਕਾਂਡ | 19 ਜੂਨ 1998 | ਛਪਨਾਰੀ, ਜੰਮੂ ਅਤੇ ਕਸ਼ਮੀਰ | 25 ਹਿੰਦੂ | |
1998 ਚੰਬਾ ਹੱਤਿਆਕਾਂਡ | 3 ਅਗਸਤ 1998 | ਚੰਬਾ ਜਿਲ੍ਹਾ, ਹਿਮਾਚਲ ਪ੍ਰਦੇਸ਼ | 35 ਹਿੰਦੂ | ਜਾਤਿਆ ਦੰਗੇ |
ਛੱਤੀਸਿੰਘਪੁਰਾ ਹੱਤਿਆਕਾਂਡ | 20 ਮਾਰਚ 2000 | ਛੱਤੀਸਿੰਘਪੁਰਾ, ਅਨੰਤਨਾਗ ਜਿਲ੍ਹਾ, ਜੰਮੂ ਅਤੇ ਕਸ਼ਮੀਰ | 36 ਸਿੰਘ | |
ਗਿਰੰਗਾਟਿਲਾ ਹੱਤਿਆਕਾਂਡ | 2000 | ਤ੍ਰੀਪੂਰਾ | 16 ਨਨ-ਕਬੀਲੇ ਹਿੰਦੂ | |
ਬਗਵਰ ਹੱਤਿਆਕਾਂਡ | 20 ਮਈ 2000 | ਤ੍ਰੀਪੂਰਾ | 25 ਨਨ-ਕਬੀਲੇ ਹਿੰਦੂ | |
ਤ੍ਰੀਪੂਰਾ ਕਬੀਲਾ ਹੱਤਿਆਕਾਂਡ | 1999-2000 | ਤ੍ਰੀਪੂਰਾ | 20 ਕਬੀਲੇ ਹਿੰਦੂ | |
ਨਾਨੋਰ ਹੱਤਿਆਕਾਂਡ | 27 ਜੁਲਾਈ 2000 | ਪੱਛਮੀ ਬੰਗਾਲ | 11 ਮਜ਼ਦੂਰ | |
2000 ਅਮਰਨਾਥ ਯਾਤਰੀ ਹੱਤਿਆਕਾਂਡ | 1 ਅਗਸਤ 2000 | ਜੰਮੂ ਅਤੇ ਕਸ਼ਮੀਰ | 30 ਹਿੰਦੂ ਯਾਤਰੀ | ਜਾਤਿਆ ਦੰਗੇ |
2001 ਕਿਸ਼ਤਵਾੜ ਹੱਤਿਆਕਾਂਡ | 3 ਅਗਸਤ 2001 | ਜੰਮੂ ਅਤੇ ਕਸ਼ਮੀਰ | 19 ਹਿੰਦੂ | |
ਗੋਧਰਾ ਰੇਲ ਮਚਾਈ | 27 ਫਰਵਰੀ 2002 | ਗੋਧਰਾ | 58 ਹਿੰਦੂ | |
2002 ਗੁਜਰਾਤ ਹਿੰਸਾ | 28 ਫਰਵਰੀ 2002 | ਅਹਿਮਾਦਾਬਾਦ | 790 ਮੁਸਲਿਮ ਅਤੇ 254 ਹਿੰਦੂ ਮਾਰੇ ਗਏ | ਜਾਤਿਆ ਦੰਗੇ |
ਗੁਲਬਰਗ ਸੁਸਾਇਟੀ ਹੱਤਿਆਕਾਂਡ | 28 ਫਰਵਰੀ 2002 | ਅਹਿਮਦਾਬਾਦ | 69 ਮੁਸਲਿਮ | |
ਨਰੋਦਾ ਪਾਟੀਆ ਹੱਤਿਆਕਾਂਡ | 28 ਫਰਵਰੀ 2002 | ਨਰੋਦਾ, ਅਹਿਮਦਾਬਾਦ | 97 ਮੁਸਲਿਮ | |
ਰਘੁਨਾਥ ਹਿੰਦੂ ਮੰਦਰ ਹੱਤਿਆਕਾਂਡ | 30 ਮਾਰਚ 2002 | ਜੰਮੂ ਅਤੇ ਕਸ਼ਮੀਰ | 11 ਮਰੇ, 20 ਜਖ਼ਮੀ (ਹਿੰਦੂ ਅਨੁਯਾਈ) | |
2002 ਕਾਸਿਮ ਨਗਰ ਹੱਤਿਆਕਾਂਡ | 13 ਜੁਲਾਈ 2002 | ਜੰਮੂ ਅਤੇ ਕਸ਼ਮੀਰ | 29 ਹਿੰਦੂ | |
ਅਕਸ਼ਰਧਾਮ ਮੰਦਰ ਹਮਲਾ | 24 ਸਤੰਬਰ 2002 | ਗੁਜਰਾਤ | 29 ਮਰੇ, 79 ਜਖ਼ਮੀ(ਹਿੰਦੂ ਤੀਰਥ ਯਾਤਰੀ) | n |
ਰਘੁਨਾਥ ਹਿੰਦੂ ਮੰਦਰ ਹੱਤਿਆਕਾਂਡ II | 24 ਨਵੰਬਰ 2002 | ਜੰਮੂ ਅਤੇ ਕਸ਼ਮੀਰ | 14 ਮਰੇ, 45 ਜਖ਼ਮੀ(ਹਿੰਦੂ ਤੀਰਥ ਯਾਤਰੀ) | |
2003 ਨਾਦੀਮਾਰਗ ਹੱਤਿਆਕਾਂਡ | 23 ਮਾਰਚ 2002 | ਜੰਮੂ ਅਤੇ ਕਸ਼ਮੀਰ | 24 ਹਿੰਦੂ | |
2002 ਕਾਲੂਚੱਕ ਹੱਤਿਆਕਾਂਡ | 14 ਮਈ 2002 | ਜੰਮੂ ਅਤੇ ਕਸ਼ਮੀਰ | 31 | ਯਾਤਰੀ ਬੱਸ ਅਤੇ ਫੌਜੀ ਪਰਿਵਾਰ ਘਰ ਤੇ ਹਮਲਾ |
ਮਰਾਦ ਹੱਤਿਆਕਾਂਡ | 2 ਮਈ 2003 | ਕੇਰਲਾ | 8 ਹਿੰਦੂ ਅਤੇ 1 ਮੁਸਲਿਮ | ਜਾਤਿਆ ਹਿੰਸਾ |
2005 ਰਾਮ ਜਨਮਭੂਮੀ ਅਯੁਧਿਆ ਤੇ ਹਮਲਾ | 5 ਜੁਲਾਈ 2005 | ਅਯੁਧਿਆ | 9 | ਪੁਲਿਸ ਦੀ ਗੋਲੀ ਨਾਲ ਮਰੇ |
2006 ਵਾਰਾਨਸ਼ੀ ਬੰਬ ਧਮਾਕਾ | ਮਾਰਚ 2006 | ਉੱਤਰ ਪ੍ਰਦੇਸ਼ | 28 ਮਰੇ, 101 ਜਖ਼ਮੀ ਸੰਕਟ ਮੋਚਨ ਹਨੁਮਾਨ ਮੰਦਰ | |
ਡੋਡਾ ਹੱਤਿਆਕਾਂਡ | 30 ਅਪਰੈਲ 2006 | ਜੰਮੂ ਅਤੇ ਕਸ਼ਮੀਰ | 35 ਹਿੰਦੂ | |
ਤੁਮੁਦੀਬੰਦ ਹੱਤਿਆਕਾਂਡ | ਅਗਸਤ 2008 | ਅਡੀਸਾ | 5 ਹਿੰਦੂ | |
ਕੰਧਾਮਲ ਦੰਗੇ | ਅਗਸਤ 2008 | ਅਡੀਸਾ | 42 | |
ਮੰਬਈ ਹੱਤਿਆਕਾਂਡ | 26 ਨਵੰਬਰ 2008 | ਮੰਬਈ | 164 | 11 ਹਮਲੇ |
ਭੀਮਾਜੁਲੀ ਹੱਤਿਆਕਾਂਡ | 4 ਅਕਤੂਬਰ 2009 | ਅਸਾਮ | 6 | |
2010 ਦਾਂਤੇਵਾਦਾ ਬੱਸ ਬੰਬ | 17 ਮਈ 2010 | ਛੱਤੀਸਗੜ੍ਹ | 44 | |
ਬਰੇਲੀ ਦੰਗੇ | 23 ਜੁਲਾਈ 2012 | ਉੱਤਰ ਪ੍ਰਦੇਸ਼ | 3 | ਜਾਤਿਆ ਦੰਗੇ |
ਬਰੇਲੀ ਦੰਗੇ 2 | 11 ਅਗਸਤ 2012 | ਉੱਤਰ ਪ੍ਰਦੇਸ਼ | 7 | ਜਨਮਅਸਟਮੀ ਸਮੇਂ ਫਾਰਿਗ |
ਮਥਰਾ ਦੰਗੇ | 1 ਜੂਨ 2012 | ਉੱਤਰ ਪ੍ਰਦੇਸ਼ | 4 | ਜਾਤਿਆ ਦੰਗੇ |
ਗਾਜ਼ਿਆਬਾਦ ਦੰਗੇ | 3 ਸਤੰਬਰ 2012 | ਉੱਤਰ ਪ੍ਰਦੇਸ਼ | 2 | ਪੁਲਿਸ ਦੁਆਰਾ ਸਰਾਬੀ ਮੋਟਰ ਸਾਈਕਲ ਤੇ ਗੋਲੀ |
ਗਾਜ਼ਿਆਬਾਦ ਦੰਗੇ | 14 ਸਬੰਬਰ 2012 | ਉੱਤਰ ਪ੍ਰਦੇਸ਼ | 7 | ਕੁਰਾਨ ਸਰੀਫ ਦੀ ਬੇਅਦਬੀ ਦੀ ਅਫਵਾਹ |