ਉੱਲੀ UuVv Oo aPlZzxlVv&%Bl Mial YCAamursgk Pt8Zzoaspa
ਉੱਲੀ Fungi Temporal range: ਮੂਹਰਲਾ ਡਿਵੌਨੀ–ਮੌਜੂਦਾ PreЄ
Є
O
S
D
C
P
T
J
K
Pg
N
| |
---|---|
ਸਿਖਰ ਖੱਬਿਓਂ ਘੜੀ ਦੇ ਰੁਖ਼ ਨਾਲ਼: ਐਮਾਨੀਟਾ ਮੁਸਕਾਰੀਆ, ਇੱਕ ਬੈਸੀਡੀਉਮਾਈਸੀਟ; ਸਾਰਕੋਸਾਈਫ਼ਾ ਕੋਕੀਨੀਆ, ਇੱਕ ਐਸਕੋਮਾਈਸੀਟ; ਉੱਲੀ ਲੱਗੀ ਬਰੈੱਡ; a ਕਾਈਟਰਿਡ; ਇੱਕ ਐਸਪਰਜੀਲਸ ਕੌਨੀਡੀਓਫ਼ੋਰ। | |
ਵਿਗਿਆਨਿਕ ਵਰਗੀਕਰਨ | |
Domain: | ਸੁਕੇਂਦਰੀ |
(unranked): | Opisthokonta |
ਜਗਤ: | ਉੱਲੀ (L., 1753) ਆਰ.ਟੀ. ਮੂਰ, 1980[1] |
" | Subkingdoms/Phyla/Subphyla[2] | |
Dikarya (inc. Deuteromycota)
Subphyla incertae sedis
|
ਉੱਲੀ ਸੁਕੇਂਦਰੀ ਜੀਵਾਂ ਦੀ ਇੱਕ ਵੱਡੀ ਸਮੂਹ ਵਿਚਲੇ ਉਹ ਜੀਅ ਹਨ, ਜਿਹਨਾਂ ਵਿੱਚ ਖ਼ਮੀਰ ਅਤੇ ਮੋਲਡ ਵਰਗੇ ਸੂਖਮ ਜੀਵ ਅਤੇ ਖੁੰਭਾਂ ਆਦਿ ਸ਼ਾਮਲ ਹਨ। ਜੈਵਿਕ ਵਰਗੀਕਰਨ ਮੁਤਾਬਕ ਇਹਨਾਂ ਨੂੰ ਉੱਲੀ (ਅੰਗਰੇਜ਼ੀ: Fungi) ਨਾਂ ਦੇ ਇੱਕ ਵਰਗ ਵਿੱਚ ਰੱਖਿਆ ਗਿਆ ਹੈ ਜੋ ਬੂਟਿਆਂ, ਜਾਨਵਰਾਂ, ਬੈਕਟੀਰੀਆ ਆਦਿਕ ਤੋਂ ਵੱਖ ਹਨ। ਇੱਕ ਮੁੱਖ ਫ਼ਰਕ ਇਹ ਹੈ ਕਿ ਉੱਲੀ ਦੇ ਕੋਸ਼ਾਣੂਆਂ ਦੁਆਲੇ ਇੱਕ ਕੰਧ ਹੁੰਦੀ ਹੈ ਜਿਸ ਵਿੱਚ ਕਾਈਟਿਨ ਨਾਮਕ ਪਦਾਰਥ ਹੁੰਦਾ ਹੈ ਜਦਕਿ ਪੌਦਿਆਂ ਆਦਿ ਦੇ ਕੋਸ਼ਾਣੂਆਂ ਦੀਆਂ ਕੰਧਾਂ ਵਿੱਚ ਸੈਲੂਲੋਜ਼ ਹੁੰਦਾ ਹੈ। ਜੀਵਾਣੂਆਂ ਦੀ ਘੋਖ ਤੋਂ ਪਤਾ ਲੱਗਿਆ ਹੈ ਕਿ ਉੱਲੀ ਦਾ ਰਿਸ਼ਤਾ ਬੂਟਿਆਂ ਦੀ ਬਜਾਏ ਜਾਨਵਰਾਂ ਨਾਲ਼ ਵਧੇਰੇ ਨੇੜ ਦਾ ਹੈ।
ਵਿਕੀਮੀਡੀਆ ਕਾਮਨਜ਼ ਉੱਤੇ ਉੱਲੀ ਨਾਲ ਸਬੰਧਤ ਮੀਡੀਆ ਹੈ। |
ਹਵਾਲੇ[ਸੋਧੋ]
- ↑ Moore RT. (1980). "Taxonomic proposals for the classification of marine yeasts and other yeast-like fungi including the smuts". Botanica Marina. 23: 361–373.
- ↑ The classification system presented here is based on the 2007 phylogenetic study by Hibbett et al.